Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
A-u-kʰaḋʰ⒰. ਦੁਆਈ, ਦਾਰੂ, ਰੋਗ ਦੂਰ ਕਰਨ ਵਾਲੀ। remedy, medicine.
ਉਦਾਹਰਨ:
ਮੈ ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥ Raga Maajh 4, 3, 3:3 (P: 95).

Mahan Kosh Encyclopedia

(ਅਉਖਦ, ਅਉਖਦਿ, ਅਉਖਦੀ, ਅਉਖਦੁ, ਅਉਖਧ, ਅਉਖਧਿ, ਅਉਖਧੀ) ਸੰ. ओषधि. ਓਸ਼ਧਿ. ਨਾਮ/n. ਜੋ ਚਮਕ ਧਾਰਣ ਕਰੇ. ਬੂਟੀ. ਜੜੀ। 2. औषध- ਔਸ਼ਧ. ਨਾਮ/n. ਓਸ਼ਧਿ (ਬੂਟੀ) ਤੋਂ ਬਣਾਈ ਵਸਤੁ। 3. ਦਵਾ. ਦਾਰੂ. ਰੋਗ ਦਾ ਨਾਸ਼ ਕਰਨ ਵਾਲੀ ਵਸਤੁ, ਭਾਵੇਂ ਬੂਟੀ ਤੋਂ ਬਣੀ ਹੋਵੇ ਭਾਵੇਂ ਧਾਤੁ ਆਦਿਕ ਤੋਂ, “ਅਵਰ ਨਾ ਅਉਖਧੁ ਤੰਤ ਨ ਮੰਤਾ.” (ਆਸਾ ਅ: ਮਃ ੧) “ਸਭ ਅਉਖਧ ਦਾਰੂ ਲਾਇ ਜੀਉ.” (ਆਸਾ ਛੰਤ ਮਃ ੪) ਤਮਾਮ ਬੂਟੀਆਂ ਅਤੇ ਧਾਤੁ ਆਦਿ ਦਵਾਈਆਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits