Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-ṫaar. 1. ਉਤਰਨਾ, ਜਨਮ ਲੈਣ। 2. ਹਿੰਦੂ ਧਰਮ ਅਨੁਸਾਰ ਕਿਸੇ ਦੇਵਤੇ ਅਤਵਾ ਪਰਮਾਤਮਾ ਦਾ ਮਨੁੱਖੀ ਜਨਮ ਲੈਣਾ । 1. to enter, to incarnate. 2. as per hindu belief taking birth in the form of human being by some diety or the God himself. 1. ਉਦਾਹਰਨ: ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥ Raga Gaurhee 5, Sukhmanee 21, 2:4 (P: 291). 2. ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥ Raga Soohee 5, 49, 3:1 (P: 747).
|
Mahan Kosh Encyclopedia |
ਸੰ. ਅਵਤਾਰ. ਨਾਮ/n. ਜਨਮ ਧਾਰਨਾ। 2. ਉੱਪਰੋਂ ਹੇਠ ਆਉਣ ਦੀ ਕ੍ਰਿਯਾ। 3. ਹਿੰਦੂਮਤ ਅਨੁਸਾਰ ਕਿਸੇ ਦੇਵਤਾ ਦਾ ਮਨੁੱਖ ਆਦਿ ਪ੍ਰਾਣੀਆਂ ਦੀ ਦੇਹ ਵਿੱਚ ਪ੍ਰਗਟਣਾ. “ਹੁਕਮਿ ਉਪਾਏ ਦਸ ਅਉਤਾਰਾ.” (ਮਾਰੂ ਸੋਲਹੇ ਮਃ ੧) ਦੇਖੋ- ਚੌਬੀਸ ਅਵਤਾਰ ਅਤੇ ਦਸ ਅਵਤਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|