Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-aḋʰ. ਆਯੂ, ਉਮਰ। age. ਉਦਾਹਰਨ: ਅਉਧ ਘਟੈ ਦਿਨਸੁ ਰੈਨਾਰੇ ॥ Raga Gaurhee 5, 124, 1:1 (P: 205).
|
SGGS Gurmukhi-English Dictionary |
[n.] (from Sk. Avadhi) age, lifetime
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. life, duration, age.
|
Mahan Kosh Encyclopedia |
ਸੰ. ਅਯੋਧ੍ਯਾ. ਨਾਮ/n. ਕੋਸ਼ਲ ਦੇਸ਼ ਦੀ ਪ੍ਰਧਾਨ ਨਗਰੀ, ਜੋ ਰਾਮ ਚੰਦ੍ਰ ਜੀ ਦੀ ਰਾਜਧਾਨੀ ਸੀ. “ਅਉਧ ਤੇ ਨਿਸਰ ਚਲੇ ਲੀਨੇ ਸੰਗ ਸੂਰ ਭਲੇ.” (ਰਾਮਾਵ) ਦੇਖੋ- ਅਯੋਧ੍ਯਾ। 2. ਅਯੋਧ੍ਯਾ ਦੇ ਆਸ ਪਾਸ ਦਾ ਦੇਸ਼. ਕੋਸ਼ਲ ਦੇਸ਼. ਦੇਖੋ- ਕੋਸ਼ਲ ਅਤੇ ਅਵਧ। 3. ਸੰ. ਅਵਧਿ. ਹੱਦ. ਸੀਮਾ। 4. ਜੀਵਨ ਦੀ ਮਯਾਦ. ਉਮਰ. ਆਯੁ. “ਅਉਧ ਘਟੈ ਦਿਨਸੁ ਰੈਣਾ ਰੇ.” (ਸੋਹਿਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|