Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-ar⒰. 1. ਅਤੇ, ਤੇ। 2. ਕੋਈ ਹੋਰ। 1. and. 2. anyother. 1. ਉਦਾਹਰਨ: ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥ Raga Sireeraag 1, Asatpadee 1, 3:1 (P: 53). 2. ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ. Raga Sireeraag 3, Asatpadee 19, 8:1 (P: 65).
|
Mahan Kosh Encyclopedia |
ਦੇਖੋ- ਅਉਰ. “ਹਰਿ ਬਿਨੁ ਅਉਰੁ ਨ ਦੇਖਾ.” (ਸੋਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|