Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Akaathaa. ਅਕਾਰਥ, ਬੇਅਰਥ, ਨਿਰਪ੍ਰਯੋਜਨ। futile, aimless, invain. ਉਦਾਹਰਨ: ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥ Raga Jaitsaree 4, 1, 2:2 (P: 696).
|
Mahan Kosh Encyclopedia |
(ਅਕਾਥ) ਸੰ. ਅਕਾਰਯਾਰਥ. ਵਿ. ਨਿਸ਼ਪ੍ਰਯੋਜਨ. ਬੇਫਾਇਦਾ. ਬਿਨਾ ਲਾਭ. ਨਿਸ਼ਫਲ. ਅਕਾਰਥ. “ਤੁਝ ਬਿਨੁ ਜੀਵਨ ਸਗਲ ਅਕਾਥ.” (ਬਿਲਾ ਮਃ ੫) “ਤਿਨ ਸਭ ਜਨਮ ਅਕਾਥਾ.” (ਜੈਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|