Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agm-ee. ਜਿਥੇ ਪਹੁੰਚਿਆਂ ਨਾ ਜਾ ਸਕੇ, ਪਹੁੰਚ ਤੋਂ ਪਰੇ, ਸਮਝ ਤੋਂ ਪਰੇ। inaccessable, beyond reach, unapproachable. ਉਦਾਹਰਨ: ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ॥ Raga Aaasaa 5, 124, 4:1 (P: 402).
|
Mahan Kosh Encyclopedia |
ਵਿ. ਅਗਮਰੂਪ। 2. ਅਗਮ੍ਯਤਰ. “ਅਗਮ ਅਗਮ ਅਗਮਈ.” (ਆਸਾ ਮਃ ੫) 3. ਅਗਨਿ ਮਯ. ਅੱਗ ਰੂਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|