Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Agar. ਇਕ ਸੁਗੰਧਤ ਲੱਕੜ ਦਾ ਦਰਖਤ। incense-wood tree, gularia agallocha.
ਉਦਾਹਰਨ:
ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ ॥ Raga Maaroo 5, Asatpadee 3, 3:1 (P: 1018).

SGGS Gurmukhi-English Dictionary
[Sk. n.] A kind of sandalwood
SGGS Gurmukhi-English Data provided by Harjinder Singh Gill, Santa Monica, CA, USA.

English Translation
conj. Same as ਜੇ; if.

Mahan Kosh Encyclopedia

ਸੰ. ਅਗਰੁ. ਨਾਮ/n. ਇੱਕ ਸੁਗੰਧ ਵਾਲਾ ਬਿਰਛ, ਜੋ ਆਸਾਮ ਵਿੱਚ ਬਹੁਤ ਹੁੰਦਾ ਹੈ. ਇਸ ਦੀਆਂ ਗੱਠਾਂ ਵਿੱਚ ਰਸ ਜਮਾਂ ਹੋਜਾਂਦਾ ਹੈ, ਉਨ੍ਹਾ ਨੂੰ ਕੱਟਕੇ ਧੂਪ ਵਿੱਚ ਮਿਲਾਈਦਾ ਹੈ. ਅਰ ਇਸ ਦਾ ਇਤਰ ਭੀ ਬਣਦਾ ਹੈ. L. Amyris Agalocha.{78} ਇਸ ਦੀ ਤਾਸੀਰ ਗਰਮ ਤਰ ਹੈ. “ਕਸਤੂਰਿ ਕੁੰਗੂ ਅਗਰ ਚੰਦਨ ਲੀਪਿ ਆਵੈ ਚਾਉ.” (ਸ੍ਰੀ ਮਃ ੧) 2. ਸੰ. ਅਗ੍ਰ. ਅਗਲਾ ਹਿੱਸਾ। 3. ਵਿ. ਅਗਲਾ. ਮੁਹਰਲਾ। 4. ਉੱਤਮ. ਨੇਕ। 5. ਫ਼ਾ. [اگر] ਵ੍ਯ. ਯਦਿ. ਜੇ.

Footnotes:
{78} ਅੰ Eagle-wood.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits