Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ag-hu. 1. ਅਗੋਂ, ਅਗਲੇ ਪਾਸਿਓਂ। 2. ਪਹਿਲਾਂ। 3. ਪਹੁੰਚ ਤੋਂ ਪਰੇ, ਅਥਾਹ,। 4. ਭਵਿਖ। 1. from front side. 2. before, earlier. 3. beyond reach, unfathomable. 4. future. ਉਦਾਹਰਨਾ: 1. ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥ Raga Gaurhee 1, 17, 3:2 (P: 156). 2. ਨਾਨਕ ਅਗਹੁ ਹਉਮੈ ਤੁਟੈ ਤਾ ਕੋ ਲਿਖੀਐ ਲੇਖੈ ॥ Raga Saarang 4, Vaar 16, Salok, 2, 1:7 (P: 1243). 3. ਅਗਹੁ ਗਹਿਓ ਨਹੀ ਜਾਇ ਪੂਰਿ ਸ੍ਰਬ ਰਹਿਓ ਸਮਾਏ ॥ Sava-eeay 5, 8:4 (P: 1386). 4. ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰ ॥ Salok, Farid, 9:2 (P: 1378).
|
SGGS Gurmukhi-English Dictionary |
in front, before; earlier. beyound reach.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਅਗਹ। 2. ਕ੍ਰਿ. ਵਿ. ਅੱਗੇ ਤੋਂ. ਅੱਗੋਂ. ਸਾਮ੍ਹਣਿਓਂ. ਮੁਹਰਿਓਂ. ਸਨਮੁਖੋਂ. “ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾਂ ਛਪਾਵੈ.” (ਗਉ ਮਃ ੧) 3. ਨਾਮ/n. ਆਉਣ ਵਾਲਾ ਸਮਾ. ਭਵਿਸ਼੍ਯ. “ਅਗਹੁ ਨੇੜਾ ਆਇਆ, ਪਿਛਾ ਰਹਿਆ ਦੂਰਿ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|