Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agi-aanaa. 1. ਨਾ ਜਾਣਨ ਦੀ ਸਥਿਤੀ, ਅਣਜਾਣਪੁਣਾ, ਬੇਸਮਝੀ। 2. ਅਗਿਆਨੀ, ਗਿਆਨਹੀਣ, ਬੇਸਮਝ। 1. ignorance. 2. ignorant. ਉਦਾਹਰਨਾ: 1. ਗੁਰ ਪਰਸਾਦਿ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ ॥ Raga Sorath 5, 8, 2:1 (P: 610). 2. ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ ॥ Raga Tilang 9, 1, 1:1 (P: 726).
|
|