Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Agochraa. 1. ਇੰਦਰੀਆਂ ਤੋਂ ਨਾ ਲਖਿਆ ਜਾਣ ਵਾਲਾ, ਜੋ ਇੰਦ੍ਰੀਆਂ ਦਾ ਵਿਸ਼ਾ ਨਹੀਂ, ਵਾਹਿਗੁਰੂ। 2. ਹੇ ਇੰਦਰੀਆਂ ਤੋਂ ਨਾ ਲਖੇ ਜਾਣ ਵਾਲੇ! ਹੇ ਵਾਹਿਗੁਰੂ!। 1. incomprehensible, beyond comprehension, unapprehensive. 2. Oh Vaheguru! Oh unapprehensive!.
ਉਦਾਹਰਨਾ:
1. ਸਰਣਿ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮੁ ਤੇਰਾ ॥ Raga Dhanaasaree 5, 54, 2:1 (P: 683).
2. ਅਗਮ ਅਗੋਚਰਾ ਤੇਰਾ ਅੰਤੁ ਨ ਪਾਇਆ ॥ (ਸੰਬੋਧਨ). Raga Raamkalee 3, Anand, 12:2 (P: 918).

.

© SriGranth.org, a Sri Guru Granth Sahib resource, all rights reserved.
See Acknowledgements & Credits