Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Acʰʰéḋ. 1. ਜੋ ਛੇਦਿਆ/ਵੰਡਿਆ ਨਾ ਜਾ ਸਕੇ। 2. ਅਕੱਟ, ਜਿਸ ਨੂੰ ਕਟਿਆ ਨਾ ਜਾ ਸਕੇ। 3. ਅਬਿਨਾਸੀ, ਨਾਸ ਰਹਿਤ। 1. impiercable, impenetrable. 2. irrefutable. 3. eternal, immutable. ਉਦਾਹਰਨਾ: 1. ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ ॥ Raga Goojree 5, 28, 3:1 (P: 501). 2. ਗੁਰ ਕਾ ਬਚਨੁ ਅਟਲ ਅਛੇਦ ॥ Raga Gaurhee 5, 74, 2:1 (P: 177). 3. ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥ Raga Gaurhee, Kabir, Baavan Akhree, 4:2 (P: 340).
|
SGGS Gurmukhi-English Dictionary |
[Sk. adj.] indivisible
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. impierceable, impenetrable, inaccessible.
|
Mahan Kosh Encyclopedia |
ਸੰ. ਅਛੇਦ੍ਯ. ਵਿ. ਅਖੰਡ. ਜਿਸ ਦਾ ਛੇਦਨ ਨਾ ਹੋਸਕੇ. “ਅਛੇਦ ਹੈ.” (ਜਾਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|