Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ajaaṫ⒤. 1. ਜੋ ਜਨਮਿਆ ਨਹੀਂ, ਨੀਵੀਂ ਜਾਤ। 2. ਸੁਤੰਤਰ, ਆਜ਼ਾਦ। 3. ਜਾਤ ਰਹਿਤ। 1. low caste; no caste. 2. independent, free from caste restrictions. 3. casteless. ਉਦਾਹਰਨਾ: 1. ਜਾਤਿ ਅਜਾਤਿ ਨਾਮੁ ਜਿਨ ਧਿਆਇਆ ਤਿਨ ਪਰਮ ਪਦਾਰਥੁ ਪਾਇਆ ॥ Raga Vadhans 4, Chhant 4, 3:5 (P: 575). 2. ਜੋ ਲਉਡਾ ਪ੍ਰਭਿ ਕੀਆ ਅਜਾਤਿ ॥ Raga Aaasaa 5, 21, 3:1 (P: 376). 3. ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥ Raga Sorath 1, 6, 1:2 (P: 597).
|
SGGS Gurmukhi-English Dictionary |
1. of low caste. 2. of no caste, free from caste restrictions or social status.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਜਾਤਿ ਰਹਿਤ. ਜਿਸ ਦੀ ਕੋਈ ਜਾਤਿ ਨਹੀਂ. “ਜਾਤਿ ਮੇ ਨ ਆਵੈ ਸੋ ਅਜਾਤਿ ਕੈ ਕੈ ਜਾਨ ਜਿਯ.” (ਗ੍ਯਾਨ) 2. ਨੀਚ ਜਾਤਿ ਵਾਲਾ. ਨੀਚ. “ਜਾਤਿ ਅਜਾਤਿ ਨਾਮੁ ਜਿਨਿ ਧਿਆਇਆ, ਤਿਨਿ ਪਰਮਪਦਾਰਥੁ ਪਾਇਆ.” (ਵਡ ਛੰਤ ਮਃ ੪) 3. ਫ਼ਾ. [آزاد] ਆਜ਼ਾਦ. ਬੰਧਨ ਰਹਿਤ. ਸ੍ਵਤੰਤ੍ਰ. “ਜੋ ਲਉਡਾ ਪ੍ਰਭਿ ਕੀਆ ਅਜਾਤਿ.” (ਆਸਾ ਮਃ ੫) ਗੁਲਾਮੀ ਦੇ ਬੰਧਨ ਤੋਂ ਕੱਢ ਦਿੱਤਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|