Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Atal. 1. ਸਥਿਰ, ਦ੍ਰਿੜ, ਅਚਲ ਪਦਵੀ। 2. ਨਾ ਟਾਲੇ ਜਾ ਸਕਨ ਵਾਲਾ। 3. ਜਿਸ ਵਿਚ ਪਰਿਵਰਤਨ ਨਾ ਆਵੈ। 1. eternal, immortal. 2. unfallible. 3. which does not change. ਉਦਾਹਰਨਾ: 1. ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥ Raga Sorath 9, 4, 1:1 (P: 632). 2. ਗੁਰ ਕਾ ਬਚਨੁ ਅਟਲ ਅਛੇਦ ॥ Raga Gaurhee 5, 74, 2:1 (P: 177). 3. ਅਟਲ ਪਦਾਰਥੁ ਪਾਇਆ ॥ Raga Maajh 5, Asatpadee 38, 8:1 (P: 132).
|
SGGS Gurmukhi-English Dictionary |
[p. adj.] Permanent, inevitable, unavoidable
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਅਚਲ. ਇਸਥਿਤ. ਜੋ ਟਲੇ ਨਾ. “ਅਟਲ ਬਚਨ ਸਾਧੂਜਨਾ.” (ਬਿਲਾ ਮਃ ੫) 2. ਸੰ. अट्टाल- ਅੱਟਾਲ. ਬੁਰਜ. ਦੁਰਗ. “ਭੈ ਨਿਰਭਉ ਹਰਿ ਅਟਲ.” (ਸਵੈਯੇ ਮਃ ੩ ਕੇ) ਭੈ ਤੋਂ ਨਿਰਭੈ ਹਰਿ ਦਾ ਕਿਲਾ ਹੈ। 3. ਦੇਖੋ- ਅਟਲ ਰਾਇ ਜੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|