Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aṫʰoohi-aa. ਇਕ ਪ੍ਰਕਾਰ ਦਾ ਜ਼ਹਿਰੀਲਾ ਕੀੜਾ ਜਿਸ ਦੇ ਅਠ ਪੈਰ ਹੁੰਦੇ ਹਨ ਤੇ ਦੰਦਾਂ ਤੋਂ ਜ਼ਹਿਰੀਲਾ ਡੰਗ ਮਾਰਦਾ ਹੈ। a type of poisonous insect, scorpion. ਉਦਾਹਰਨ: ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥ Raga Maajh 1, Vaar 22, Salok, 2, 1:1 (P: 148).
|
|