Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aḋh⒰. ਦਮੜੀ ਦਾ ਅੱਧਾ ਹਿਸਾ, ਅਧੀ ਦਮੜੀ, ਕੌਡੀ। shell, cowrie. ਉਦਾਹਰਨ: ਅਢੁ ਨਾ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥ Raga Jaitsaree 5, Vaar 10ਸ, 5, 2:2 (P: 708).
|
Mahan Kosh Encyclopedia |
ਦੇਖੋ- ਅਢ. “ਅਢੁ ਨ ਲਹਦੜੋ ਮੁਲੁ.” (ਵਾਰ ਜੈਤ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|