Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aṫṫaa-ee. ਅਤਿ ਕਰਨ ਵਾਲਾ, ਅਤਿਆਚਾਰੀ। evil doer. ਉਦਾਹਰਨ: ਸੰਤ ਕਾ ਨਿੰਦਕੁ ਮਹਾ ਅਤਤਾਈ ॥ Raga Gaurhee 5, Sukhmanee 13, 3:1 (P: 280).
|
SGGS Gurmukhi-English Dictionary |
evil doer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. आततायिन्- ਆਤਤਾਯੀ. ਨਾਮ/n. ਜਿਸ ਨੇ ਮਾਰਨ ਲਈ ਕਮਾਣ ਖਿੱਚੀ ਹੈ. ਭਾਵ- ਜਾਨ ਲੈਣ ਵਾਲਾ. ਅਤਿ ਦੁੱਖ ਦੇਣ ਵਾਲਾ. ਸੰਸਕ੍ਰਿਤ ਗ੍ਰੰਥਾਂ ਵਿੱਚ ਛੀ ਆਤਤਾਈ ਲਿਖੇ ਹਨ- ਅੱਗ ਲਾਂਉਣ ਵਾਲਾ, ਜ਼ਹਿਰ ਖਵਾਉਣ ਵਾਲਾ, ਧਨ, ਇਸਤ੍ਰੀ ਅਤੇ ਜ਼ਮੀਨ ਖੋਹਣ ਵਾਲਾ, ਪ੍ਰਾਣ ਲੈਣ ਵਾਲਾ.{93} “ਸੰਤ ਕਾ ਨਿੰਦਕ ਮਹਾਂ ਅਤਤਾਈ.” (ਸੁਖਮਨੀ). Footnotes: {93} ਆਪਸਤੰਬ ਅਤੇ ਮਨੁ ਆਦਿਕ ਲਿਖਦੇ ਹਨ ਕਿ ਆਤਤਾਯੀ ਭਾਵੇਂ ਕੋਈ ਬ੍ਰਾਹ੍ਮਣ ਆਦਿ ਹੀ ਕਿਉਂ ਨਾ ਹੋਵੇ, ਉਸ ਦੇ ਮਾਰਨ ਦਾ ਪਾਪ ਨਹੀਂ. ਦੇਖੋ- ਮਨੁ ਅ: ੮ ਸ: ੩੫੦.
Mahan Kosh data provided by Bhai Baljinder Singh (RaraSahib Wale);
See https://www.ik13.com
|
|