Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Athaahu. 1. ਜਿਸ ਦਾ ‘ਥਾਹ’ ਨਾ ਪਾਇਆ ਜਾ ਸਕੇ, ਬਹੁਤ ਡੂੰਘਾ। 2. ਅਥਾਹ (ਸੰਸਾਰ ਸਾਗਰ)। 3. ਅਥਾਹ (ਪ੍ਰਭੂ)। 1. unfathomable, incomprehensible. 2. unfathomable sea of this universe. 3. unfathomable Lord. ਉਦਾਹਰਨਾ: 1. ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥ Raga Sireeraag 5, 82, 2:1 (P: 46). 2. ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ ॥ Raga Sireeraag 1, 16, 8:3 (P: 64). 3. ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥ Raga Goojree 3, Vaar 18ਸ, 3, 1:2 (P: 515).
|
SGGS Gurmukhi-English Dictionary |
unfathomable, incomprehensible.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਥਾਹ) ਵਿ. ਜਿਸ ਦਾ ਥਾਹ ਨਾ ਪਾਇਆਜਾਵੇ. ਅਗਾਧ. ਬਹੁਤ ਡੂੰਘਾ. “ਅਗਮ ਅਥਾਹ ਬੇਅੰਤ.” (ਵਾਰ ਰਾਮ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|