Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aḋʰmaa-ee. ਨੀਚਤਾ, ਨੀਵਾਂਪਣ, ਗਿਰਾਵਟ। meanness, baseness, degeneracy. ਉਦਾਹਰਨ: ਬਿਖਿਆ ਸਕਤ ਰਹਿਓ ਨਿਸ ਬਾਸੁਰ ਨਹ ਛੂਟੀ ਅਧਮਾਈ ॥ Raga Sorath 9, 6, 1:2 (P: 632).
|
Mahan Kosh Encyclopedia |
(ਅਧਮਤਾ, ਅਧਮਤ੍ਵ) ਨਾਮ/n. ਨੀਵਾਂਪਨ. ਨੀਚਤਾ. ਘਟੀਆਪਨ. ਬੁਰਿਆਈ. ਖੁਟਿਆਈ. ਨੀਚਪੁਣਾ. “ਨਹਿ ਛੂਟੀ ਅਧਮਾਈ.” (ਸੋਰ ਮਃ ੯) “ਕਹਉ ਕਹਾਂ ਅਪਨੀ ਅਧਮਾਈ?” (ਟੋਡੀ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|