Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aḋʰar. ਬਿਨਾਂ ਆਸਰੇ ਦੇ। without support. ਉਦਾਹਰਨ: ਹੁਕਮੇ ਧਾਰਿ ਅਧਰ ਰਹਾਵੈ ॥ Raga Gaurhee 5, Sukhmanee 11, 1:5 (P: 277).
|
SGGS Gurmukhi-English Dictionary |
unsupported.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿ. ਜੋ ਫੜਿਆ ਨਾ ਜਾ ਸਕੇ. ਜੋ ਧਾਰਣ ਨਾ ਹੋ ਸਕੇ। 2. ਨਾਮ/n. ਪਾਤਾਲ. “ਅਧਰੰ ਧਰੰ ਧਾਰਣਹ.” (ਸਹਸ ਮਃ ੫) ਪਾਤਾਲ ਅਤੇ ਪ੍ਰਿਥਿਵੀ ਨੂੰ ਧਾਰਣ ਕਰਨ ਵਾਲਾ ਹੈ. ਦੇਖੋ- ਅਧਰੰ ਧਰੰ ਧਾਰਣਹ। 3. ਹੇਠਲਾ ਓਠ (ਹੋਠ). 4. ਓਠ. ਹੋਠ। 5. ਆਕਾਸ਼ਮੰਡਲ. “ਹੁਕਮੇ ਧਾਰਿ ਅਧਰ ਰਹਾਵੈ.” (ਸੁਖਮਨੀ) 6. ਯੋਨਿ. ਭਗ। 7. ਸਿੰਧੀ. ਵਿ. ਬਿਨਾ ਆਧਾਰ. ਨਿਰਾਸ਼੍ਰਯ. ਬੇ ਆਸਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|