Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aḋʰi-aaṫm. 1. ਨਿਜ ਨਾਲ ਸਬੰਧਿਤ, ਸੁਆਰਥ (ਸੰਥਾ ਪੋਥੀਆਂ, ਕੋਸ਼ ਤੇ ਨਿਰੁਕਤ) ਆਤਮਾ ਸਬੰਧੀ, ਆਤਮਕ। 3. ਆਤਮਕ ਗਿਆਨ ਪ੍ਰਾਪਤੀ ਲਈ, ਆਤਮ ਗਿਆਨ ਨੂੰ ਸਾਧਨ ਲਈ। spiritual; related to self. 2. for acquiring spiritual knowledge, to realize, to accomplish. ਉਦਾਹਰਨਾ: 1. ਅਧਿਆਤਮ ਕਰਮ ਕਰੇ ਤਾ ਸਾਚਾ ॥ Raga Gaurhee 1, Asatpadee 6, 1:1 (P: 223). 2. ਅਧਿਆਤਮ ਕਰਮ ਕਰੇ ਦਿਨੁ ਰਾਤੀ ॥ Raga Maaroo 1, Solhaa 18, 9:1 (P: 1039).
|
SGGS Gurmukhi-English Dictionary |
spiritual.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਅਧ੍ਯਾਤ੍ਮ. ਨਾਮ/n. ਆਤਮਾ। 2. ਮਨ। 3. ਸੁਭਾਉ (ਸ੍ਵਭਾਵ). 4. ਦੇਹ. ਸ਼ਰੀਰ। 5. ਆਤਮਵਿਦ੍ਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|