Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Angaah. ਅੰਨ ਗਾਹੁਣ ਵਾਲੇ ਫਲੇ। thrashers. ਉਦਾਹਰਨ: ਲਾਟੂ ਮਾਧਾਣੀਆ ਅਨਗਾਹ ॥ Raga Aaasaa 1, Vaar 5, Salok, 1, 2:17 (P: 465).
|
SGGS Gurmukhi-English Dictionary |
[Desi n.] Ana + Gāha = corn + thresher, flail
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਜੋ ਗਾਹਨ ਨਾ ਕੀਤਾ ਜਾਵੇ. ਅਥਾਹ. ਮਹਾ ਗੰਭੀਰ। 2. ਨਾਮ/n. ਅੰਨਗਾਹ. ਫਲਹਾ. ਪਿੜ ਵਿੱਚ ਦਾਣੇ ਝਾੜਨ ਅਤੇ ਕਣਕ ਜੌਂ ਆਦਿਕ ਦੀ ਨਾਲੀ ਨੂੰ ਚੂਰ ਕਰਨ ਲਈ ਝਾਫਿਆਂ ਦਾ ਬਣਾਇਆ ਯੰਤ੍ਰ, ਜਿਸ ਨੂੰ ਖਲਹਾਨ ਤੇ ਫੇਰਿਆਜਾਂਦਾ ਹੈ. “ਲਾਟੂ ਮਧਾਣੀਆਂ ਅਨਗਾਹ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|