Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anjaanaṫ. 1. ਨਾ ਜਾਣਦਿਆਂ। 2. ਅਣਜਾਣਪੁਣੇ ਵਿਚ। 3. ਜੋ ਸਾਡੇ ਗਿਆਨ ਵਿਚ ਨਹੀਂ। 1. unknowingly. 2. in innocence. 3. unknown, undiscovered. ਉਦਾਹਰਨਾ: 1. ਅਨਜਾਨਤ ਕਿਛੁ ਇਨਹਿ ਕਮਾਨੋ ਜਪ ਤਪ ਕਛੂ ਨ ਸਾਧਾ ॥ Raga Gaurhee 5, 163, 1:1 (P: 215). 2. ਅਨਜਾਨਤ ਬਿਖਿਆ ਮਹਿ ਰਚੇ ॥ Raga Gaurhee 5, Sukhmanee 11, 3:5 (P: 277). 3. ਅਨਜਾਨਤ ਜੋ ਸੇਵੈ ਤੇਤੀ ਨਹ ਜਾਇ ਗਨੀ ॥ Raga Aaasaa 5, Chhant 5, 4:2 (P: 456).
|
SGGS Gurmukhi-English Dictionary |
unknowingly, in ignorance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਅਗ੍ਯਾਨ ਕਰਕੇ. ਅਨਜਾਨ ਪਨ ਸੇ. ਅੰਞਾਣ ਪੁਣੇ ਨਾਲ. “ਅਨਜਾਨਤ ਬਿਖਿਆ ਮਹਿ ਰਚੈ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|