Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anḋin⒰. ਨਿਤਪ੍ਰਤੀ, ਹਰ ਰੋਜ਼, ਹਰ ਵੇਲੇ। daily, everyday, always. ਉਦਾਹਰਨ: ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ ॥ Raga Sireeraag 3, 37, 3:2 (P: 27).
|
Mahan Kosh Encyclopedia |
(ਅਨਦਿਨ) ਸੰ. ਅਨੁਦਿਨ. ਕ੍ਰਿ. ਵਿ. ਪ੍ਰਤਿਦਿਨ. ਹਰਰੋਜ਼. ਭਾਵ- ਨਿਰੰਤਰ (ਲਗਾਤਾਰ). ਨਿੱਤ. ਸਦਾ. “ਅਨਦਿਨੋ ਮੋਹਿ ਆਹੀ ਪਿਆਸਾ.” (ਸੋਹਿਲਾ) “ਅਨਦਿਨੁ ਸਹਸਾ ਕਦੇ ਨ ਚੂਕੈ.” (ਮਃ ੩ ਬਿਹਾ ਵਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|