Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anraagee. 1. ਰਾਗ (ਪ੍ਰੇਮ) ਵਾਲੀ, ਪ੍ਰੇਮ ਵਿਚ ਰੰਗੀ ਹੋਈ, ਪ੍ਰੇਮੀ। 2. ਰਾਗ (ਪ੍ਰੇਮ, ਮੋਹ) ਰਹਿਤ। 1. enamoured of, imbued with love. 2. unattached, unwed. ਉਦਾਹਰਨਾ: 1. ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ ॥ Raga Gaurhee, Kabir, 47, 1:1 (P: 333). ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜਘਰਿ ਬਸਤਉ ਪਵਨੁ ਅਨਰਾਗੀ ॥ Raga Raamkalee, Guru Nanak Dev, Sidh-Gosat, 67:2 (P: 945). 2. ਸਭ ਮਹਿ ਵਸੈ ਅਤੀਤੁ ਅਨਰਾਗੀ ॥ Raga Bhairo 3, 5, 5:2 (P: 1129).
|
SGGS Gurmukhi-English Dictionary |
detached God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|