Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anaath. 1. ਦੀਨ, ਦੁਖੀ। 2. ਜਿਸ ਦਾ ਕੋਈ ਮਾਲਕ ਨਹੀਂ। 3. ਨਿਆਸਰਾ, ਨਿਮਾਣਾ। 4. ਜਿਸ ਦਾ ਕੋਈ ਸੁਆਮੀ ਨਹੀ; ਸੁਤੰਤਰ। 1. poor, sore, oppresed. 2. unprotected, without a master or patron, patronless, orphan. 3. destitute, poor. 4. masterless, monarch, sovereign. ਉਦਾਹਰਨਾ: 1. ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ ॥ Raga Sireeraag 4, Vaar 16:4 (P: 89). 2. ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥ Raga Sireeraag 5, Chhant 3, 2:5 (P: 80). ਗੁਰ ਕਾ ਬਚਨੁ ਅਨਾਥ ਕੋ ਨਾਥ ॥ Raga Gaurhee 5, 74, 3:2 (P: 177). 3. ਮਹਾ ਗਰੀਬ ਜਨ ਸਾਧ ਅਨਾਥ ॥ Raga Gaurhee 5, 154, 4:1 (P: 197). 4. ਅਮਰੁ ਅਨਾਥ ਸਰਬ ਸਿਰਿ ਮੋਰਾ ਕਾਲ ਬਿਕਾਲ ਭਰਮ ਭੈ ਖੰਜਨੁ ॥ Raga Malaar 1, Asatpadee 2, 3:2 (P: 1274).
|
SGGS Gurmukhi-English Dictionary |
[Sk. Adj.] Without a master, withotu a patron, helpless, desolate
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. without a protector/ master or guardian, orphan, helpless, destitute, abandoned, unprotected (person).
|
Mahan Kosh Encyclopedia |
ਵਿ. ਜਿਸ ਦਾ ਕੋਈ ਨਾਥ (ਸ੍ਵਾਮੀ) ਨਹੀਂ। 2. ਦੀਨ. ਮੁਹਤਾਜ. ਯਤੀਮ. ਮਹਿੱਟਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|