Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anaathėh. 1. ਅਨਾਥਾਂ ਨੂੰ। 2. ਅਨਾਥਾਂ ਦੇ। 1. to orphans, to destitutes. 2. of orphans, of destitutes. ਉਦਾਹਰਨਾ: 1. ਰਾਖਿ ਲੇਹੁ ਪਿਤਾ ਪ੍ਰਭ ਮੇਰੇ ਅਨਾਥਹ ਕਰਿ ਪ੍ਰਤਿਪਾਲਾ ॥ Raga Gaurhee 5, 130, 3:2 (P: 207). 2. ਅਨਾਥਹ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ ॥ Raga Saarang 5, 77, 2:1 (P: 1219).
|
|