Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anik. ਅਨੇਕ, ਬਹੁਤ। various, several, diverse, many. ਉਦਾਹਰਨ: ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥ Raga Gaurhee 5, 121, 1:1 (P: 204). ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥ Raga Gaurhee 5, 121, 1:1 (P: 204).
|
SGGS Gurmukhi-English Dictionary |
many, numerous, various.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਨਾ ਇੱਕ. ਅਨੇਕ. ਬਹੁਤ. “ਅਨਿਕ ਭੋਗ ਬਿਖਿਆ ਕੇ ਕਰੈ.” (ਸੁਖਮਨੀ) 2. ਸੰ. ਕਨਕ. ਨਾਮ/n. ਸੁਵਰਣ. ਸੋਨਾ. “ਅਨਿਕ ਕਟਕ ਜੈਸੇ ਭੂਲਪਰੇ.” (ਸੋਰ ਰਵਿਦਾਸ) 3. ਅ਼. [عنک] ਅ਼ਨਕ. ਦੇਸ਼ਯਾਤ੍ਰਾ. ਸਫਰ। 4. ਹਮਲਾ. ਧਾਵਾ. “ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂ ਨਾਹੀਂ.” (ਗਉ ਮਃ ੫) ਕਾਮਾਦਿ ਵੈਰੀਆਂ ਪੁਰ ਬਹੁਤ ਹਮਲੇ ਕਰਕੇ ਹਾਰਗਿਆ ਹਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|