Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anin. ਅਨੇਕ (ਸ਼ਬਦਾਰਥ ਨੇ ਪਦਛੇਦ ਕਰਕੇ ਅਰਥ ‘ਹੋਰ ਕੋਈ ਉਪਾਵ ਨ ਕਰਾਂ’ ਅਰਥ ਕੀਤੇ ਹਨ)। several, many. ਉਦਾਹਰਨ: ਅਨਿਨ ਉਪਾਵ ਕਰਿ ਹਾਂ ॥ Raga Aaasaa 5, 157, 1:3 (P: 409).
|
SGGS Gurmukhi-English Dictionary |
many.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਨਿੰਨ) ਸੰ. ਅਨਨ੍ਯ. ਵਿ. ਅਨ੍ਯ (ਹੋਰ) ਨਾਲ ਨਾ ਸੰਬੰਧ ਰੱਖਣ ਵਾਲਾ. ਇੱਕ ਦਾ ਹੀ ਉਪਾਸਕ. “ਦਾਸ ਅਨਿੰਨ ਮੇਰੋ ਨਿਜਰੂਪ.” (ਸਾਰ ਨਾਮਦੇਵ) ਦੇਖੋ- ਅਨਨ੍ਯ ਅਤੇ ਅਨੰਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|