Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aneeṫé. 1. ਕੁਕਰਮ (ਖੋਟ), ਪਾਪ ਵਾਸੁਨਾ। 2. ਖੋਟ, ਬਦਨੀਤੀ, ਵੇਖੋ ‘ਅਨੀਤਿ’। 1. wicked, deceitful. 2. evil, deceptive, illintentioned. ਉਦਾਹਰਨਾ: 1. ਗਾਵਹਿ ਗੀਤੇ ਚੀਤਿ ਅਨੀਤੇ ॥ Raga Aaasaa 1, Asatpadee 7, 1:1 (P: 414). 2. ਬਿਨੁ ਨਾਵੈ ਮਨਿ ਝੂਠੁ ਅਨੀਤੇ ॥ Raga Aaasaa 1, 7, 1:3 (P: 414).
|
Mahan Kosh Encyclopedia |
ਸੰ. ਅਨ੍ਯਤ੍ਰ. ਕ੍ਰਿ. ਵਿ. ਹੋਰ ਥਾਂ. ਦੂਜੀ ਜਗਾ। 2. ਅਨੀਤਿ ਮੇ. ਕੁਰੀਤਿ ਵਿੱਚ. “ਗਾਵਹਿ ਗੀਤੇ ਚੀਤਿ ਅਨੀਤੇ। ××× ਬਿਨੁ ਨਾਵੈ ਮਨਿ ਝੂਠ ਅਨੀਤੇ.” (ਆਸਾ ਅ: ਮਃ ੧) ਭਜਨ ਗਾਉਂਦੇ ਹਨ, ਪਰ ਚਿੱਤ ਅਨ੍ਯਤ੍ਰ (ਹੋਰ ਥਾਂ) ਹੈ, ਨਾਮ ਤੋਂ ਬਿਨਾ ਮਨ ਕੁਰੀਤਿ ਵਿੱਚ ਹੈ। 3. ਦੇਖੋ- ਅਨੀਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|