Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Anaᴺṫaa. 1. ਬੇਅੰਤ ਪ੍ਰਭੂ, ਵੇਖੋ ‘ਅਨਤ’। 2. ਅਣਗਿਣਤ, ਅਨੇਕ, ਵੇਖੋ ‘ਅਨੰਤ’। 1. unending Lord, infinite Lord. 2. innumerable, infinite, many, countless.
ਉਦਾਹਰਨਾ:
1. ਜਉਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥ Raga Sireeraag Ravidas, 3, 1:1 (P: 93).
2. ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਇ ਜੀਉ ॥ Raga Maajh 5, Asatpadee 36, 9:3 (P: 131).

SGGS Gurmukhi-English Dictionary
[Var.] From anamta
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰਬੋਧਨ. ਹੇ ਅਨੰਤ! “ਜਉ ਪੈ ਹਮ ਨ ਪਾਪ ਕਰੰਤਾ, ਅਹੇ ਅਨੰਤਾ!” (ਸ੍ਰੀ ਰਵਿਦਾਸ) 2. ਸੰ. अनन्ता. ਨਾਮ/n. ਜਿਸ ਦਾ ਅੰਤ ਨਹੀਂ, ਮਾਇਆ। 3. ਪ੍ਰਿਥਿਵੀ। 4. ਦੁੱਬ (ਦੂਰਵਾ). 5. ਗਿਲੋ. ਗੁੜੂਚੀ। 6. ਕੱਕੋ ਵਧਾਣ ਖਤ੍ਰੀ ਦਾ ਪੁਤ੍ਰ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਮਹਾਨ ਯੋਧਾ ਸਿੱਖ ਸੀ. ਇਹ ਸ਼੍ਰੀ ਅਮ੍ਰਿਤਸਰ ਜੀ ਦੇ ਜੰਗ ਵਿੱਚ ਸ਼ਹੀਦ ਹੋਇਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits