Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anaᴺḋaa. 1. ਖੁਸ਼, ਪ੍ਰਸੰਨ। 2. ਸੁਖ, ਸ਼ਾਂਤੀ। 3. ਆਤਮਿਕ ਸ਼ਾਤੀ/ਖੁਮਾਰੀ। 1. happy, cheerful. 2. feel comfort, relief, satisfaction, pleasure. 3. bliss, ecstasy. ਉਦਾਹਰਨਾ: 1. ਕਹੁ ਕਬੀਰ ਮਨਿ ਭਇਆ ਅਨੰਦਾ ॥ Raga Gaurhee, Kabir, 20, 3:1 (P: 327). 2. ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗ ਮਨੁ ਰੰਗੀਨਾ ਜੀਉ ॥ Raga Maajh 5, 21, 3:3 (P: 100). 3. ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥ Raga Sorath 5, 30, 1:1 (P: 617).
|
SGGS Gurmukhi-English Dictionary |
[Var.] From Anamda
SGGS Gurmukhi-English Data provided by
Harjinder Singh Gill, Santa Monica, CA, USA.
|
|