Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Apmaanaa. 1. ਨਿਰਾਦਰ/ਨਿਰਾਦਰੀ। 2. ਅਭਿਮਾਨ, ਅਹੰਕਾਰ। 1. dishonor, disgrace. 2. pride, conceit, ego. ਉਦਾਹਰਨਾ: 1. ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ Raga Gaurhee 9, 1, 1:1 (P: 219). 2. ਗੁਰ ਸਿਮਰਤ ਮਨੁ ਨਿਰਮਲੁ ਹੋਵੈ ਗੁਰ ਕਾਟੇ ਅਪਮਾਨਾ ਹੇ ॥ Raga Maaroo 5, Solhaa 4, 2:3 (P: 1075).
|
|