Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Apras. ਜੋ ਕਿਸੇ ਨਾਲ ਨ ਛੂਹੇ; ਇਕ ਪ੍ਰਕਾਰ ਦੇ ਸਾਧੂ ਜੋ ਕਿਸੇ ਧਾਤ ਨਾਲ ਨਹੀ ਛੂੰਹਦੇ ਅਰਥਾਤ ਮਾਇਆ ਤੋਂ ਬੇਲਾਗ ਰਹਿਣ ਵਾਲੇ। 2. ਅਛੋਹੇ ਰਹਿ ਕੇ। 1. touch me not supreme saint, saints who are above worldly attractions. 2. touching no one, touch nothing saint. ਉਦਾਹਰਨਾ: 1. ਸੋਮਪਾਕ ਅਪਰਸ ਉਦਿਆਨੀ ॥ Raga Gaurhee 5, Baavan Akhree, 16:4 (P: 253). 2. ਅਪਰਸ ਕਰਤ ਪਾਕਸਾਰ ॥ Raga Saarang 5, 131, 2:3 (P: 1229).
|
SGGS Gurmukhi-English Dictionary |
[H. n.] He who does not touch others
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਜੋ ਸਪਰਸ਼ ਨਹੀਂ ਕਰਦਾ. ਧਾਤੁ ਆਦਿ ਨੂੰ ਨਾ ਛਹੁਣ ਦਾ ਜਿਸ ਨੇ ਵ੍ਰਤ ਧਾਰਿਆ ਹੈ. “ਸੋਮਪਾਕ ਅਪਰਸ ਉਦਿਆਨੀ.” (ਬਾਵਨ) 2. ਜੋ ਆਪਣੇ ਮਨ ਨੂੰ ਵਿਕਾਰਾਂ ਦੇ ਸੰਗ ਤੋਂ ਅਲਗ ਰਖਦਾ ਹੈ. ਜੋ ਕੁਕਰਮਾਂ ਨੂੰ ਛੁੰਹਦਾ ਨਹੀਂ. “ਨਾਨਕ ਕੋਟਿ ਮਧੇ ਕੋ ਐਸਾ ਅਪਰਸ.” (ਸੁਖਮਨੀ) 3. ਸੰ. अस्पृश्य- ਅਸ੍ਪ੍ਰਿਸ਼੍ਯ. ਵਿ. ਨਾ ਛੁਹਣ ਯੋਗ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|