Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aprampar⒰. ਬੇਅੰਤ ਹਰੀ/ਪ੍ਰਭੂ । infinite Lord, supreme Lord. ਉਦਾਹਰਨ: ਆਦਿ ਪੁਰਖੁ ਅਪਰੰਪਰੁ ਆਪੇ ॥ Raga Maajh 4, Asatpadee 34, 1:1 (P: 129).
|
SGGS Gurmukhi-English Dictionary |
limitless, infinite.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਪਰੰਪਰ, ਅਪਰੰਪਾਰ) ਸੰ. अपरस्पर. ਵਿ. ਨਹੀਂ ਪਰਸਪਰ. ਕਿਸੇ ਦੀ ਸਹਾਇਤਾ ਨਾ ਚਾਹੁਣ ਵਾਲਾ। 2. ਸਿਲਸਿਲੇ ਤੋਂ ਰਹਿਤ. ਵੰਸ਼ ਅਤੇ ਜਗਤਰਚਨਾ ਵਿੱਚ ਜਿਸ ਨੂੰ ਪਰਸਪਰ ਸਹਾਇਤਾ ਦੀ ਜਰੂਰਤ ਨਹੀਂ. “ਅਪਰੰਪਰ ਪਾਰਬ੍ਰਹਮੁ ਪਰਮੇਸਰੁ.” (ਸੋਰ ਮਃ ੫) “ਤੂੰ ਆਦਿਪੁਰਖੁ ਅਪਰੰਪਰੁ ਕਰਤਾ ਜੀ.” (ਸੋਪੁਰਖੁ) 3. ਸੰ. ਅਪਰੰਪਾਰ. ਬੇਹੱਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|