Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Apaaraa. 1. ਮਹਾਨ। 2. ਬੇਅੰਤ। 3. ਬੇਅੰਤ ਵਾਹਿਗੁਰੂ। 4. ਕਥਨ ਤੋਂ ਉਪਰ, ਬੇਮਿਸਾਲ। 5. ਡੂੰਘਾ, ਅਥਾਹ। 6. ਸੁੰਦਰ, ਅਦੁਤੀ। 1. superb, great, unequalled. 2. precious, invaluable, very expensive. 3. supreme, paramount. 4. unrivaled, indescribable. 5. extremely beautiful/deep. 6. indescribable, indefinable, incredible, beautiful. ਉਦਾਹਰਨਾ: 1. ਹਰਿਨਾਮੁ ਧਨੁ ਨਿਰਮਲੁ ਅਤਿ ਅਪਾਰਾ ॥ Raga Dhanaasaree 3, 2, 1:1 (P: 664). 2. ਹਰਿਨਾਮੋ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ ॥ Raga Aaasaa 1, Chhant 1, 3:2 (P: 436). 3. ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥ Raga Aaasaa 1, 8, 4:1 (P: 351). 4. ਸੋ ਪੁਰਖੁ ਨਿਰੰਜਨ ਹਰਿ ਪੁਰਖੁ ਨਿਰੰਜਨ ਹਰਿ ਅਗਮਾ ਅਗਮ ਅਪਾਰਾ ॥ Raga Aasaa 4, So-Purakh, 1, 1:1 (P: 10). 5. ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ ॥ Raga Maajh 3, Asatpadee 13, 6:3 (P: 117). 6. ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥ Raga Gaurhee 5, Chhant 2, 1:1 (P: 248).
|
SGGS Gurmukhi-English Dictionary |
limitless, infinite
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|