Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Apaaré. 1. ਬੇਅੰਤ। 2. ਬੇਅੰਤ/ਅਨੰਤ/ਪਾਰਰਹਿਤ ਵਾਹਿਗੁਰੂ। 3. ਅਦੁਤੀ, ਕਥਨ ਤੋਂ ਪਰੇ, ਬੇਅੰਤ। 1. infinite, unending. 2. infinite/supreme Lord. 3. supreme, unrivaled, indescribable, infinite. ਉਦਾਹਰਨਾ: 1. ਪ੍ਰੀਤਮ ਤੇਰੀ ਗਤਿ ਅਗਮ ਅਪਾਰੇ ॥ Raga Malaar 5, Chhant 1, 2:1 (P: 1278). 2. ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ ॥ Raga Bilaaval 3, Chhant 1, 4:2 (P: 843). 3. ਮਿਲਿ ਗਾਵਹ ਗੁਣ ਅਗਮ ਅਪਾਰੇ ॥ Raga Maajh 5, 35, 1:2 (P: 104). ਸਚੁ ਵਣੰਜਹਿ ਗੁਰ ਹੇਤਿ ਅਪਾਰੇ ॥ Raga Maajh 3, Asatpadee 14, 4:2 (P: 117).
|
|