Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abinaas. ਨਾਸ਼ ਤੋਂ ਰਹਿਤ, ਅਮਰ। immortal. ਉਦਾਹਰਨ: ਪਾਰਬ੍ਰਹਮੁ ਕਰਤਾ ਅਬਿਨਾਸ ॥ Raga Gaurhee 5, Sukhmanee 9, 8:8 (P: 275).
|
SGGS Gurmukhi-English Dictionary |
imperishable, immortal.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਬਿਨਾਸਿ, ਅਬਿਨਾਸੀ) ਸੰ. अविनाशिन्- ਅਵਿਨਾਸ਼ੀ. ਵਿ. ਵਿਨਾਸ਼ ਰਹਿਤ. ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ. ਅਖੈ (ਅਕ੍ਸ਼ਯ). “ਪਾਰਬ੍ਰਹਮ ਹਮ ਪੂਰਨ ਅਬਿਨਾਸ.” (ਸਾਰ ਮਃ ੫) 2. ਨਿਤ੍ਯ. ਸਦਾ ਇੱਕ ਰਸ ਰਹਿਣ ਵਾਲਾ. “ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ.” (ਬਾਵਨ) 3. ਦੇਖੋ- ਅਵਿਨਾਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|