Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abʰaa-i. ਮੰਦਾ ਖਿਆਲ, ਮੰਦੀ ਵਾਸਨਾ। bad, evil, wicked. ਉਦਾਹਰਨ: ਸੁਭਾਇ ਅਭਾਇ ਜੁ ਨਿਕਟਿ ਆਵੈ ਸੀਤੁ ਤਾ ਕਾ ਜਾਇ ॥ Raga Maaroo 5, Asatpadee 3, 7:1 (P: 1018).
|
Mahan Kosh Encyclopedia |
ਦੇਖੋ- ਅਭਾਉ। 2. ਨਾਮ/n. ਗਿਲਾਨੀ। 3. ਖੋਟੀ ਭਾਵਨਾ। 4. ਅਰੁਚੀ. “ਸੁਭਾਇ ਅਭਾਇ ਜੁ ਨਿਕਟਿ ਆਵੈ ਸੀਤੁ ਤਾਕਾ ਜਾਇ.” (ਮਾਰੂ ਅ: ਮਃ ੫) ਰੁਚੀ ਅਨਰੁਚੀ ਤੋਂ ਜੋ ਅੱਗ ਪਾਸ ਆਉਂਦਾ ਹੈ, ਉਸ ਦਾ ਸੀਤ ਨਾਸ਼ ਹੁੰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|