Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abʰimaan⒤. 1. ਹੈਂਕੜ ਵਿਚ। 2. ਹੇ ਅਹੰਕਾਰੀ!। 1. in pride. 2. O you proud!. ਉਦਾਹਰਨਾ: 1. ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅਹੰਕਾਰਿ ॥ Raga Sireeraag 3, 53, 1:2 (P: 34). ਭਰਿ ਜੋਬਨਿ ਬੂਡੈ ਅਭਿਮਾਨਿ ॥ Raga Aaasaa 1, Asatpadee 6, 6:2 (P: 414). 2. ਰਾਮੁ ਬਿਸਾਰਿਓ ਹੈ ਅਭਿਮਾਨਿ ॥ Raga Kedaaraa, Kabir, 5, 1:1 (P: 1124).
|
|