Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abʰimaanee. 1. ਅਭਿਮਾਨ ਅਵਸਥਾ। 2. ਅਹੰਕਾਰੀ, ਘੁਮੰਡੀ,। 3. ਅਹੰਕਾਰ । 1. state of arrogance/conceit/pride. 2. proud, arrogant. 3. pride, conceit, arrogance. ਉਦਾਹਰਨਾ: 1. ਸਾਧਸੰਗਿ ਮਿਲਿ ਹਰਿ ਗੁਨ ਗਾਏ ਬਿਨਸੀ ਸਭ ਅਭਿਮਾਨੀ ॥ Raga Saarang 5, 127, 1:2 (P: 1228). 2. ਕਈ ਕੋਟਿ ਭਏ ਅਭਿਮਾਨੀ ॥ Raga Gaurhee 5, Sukhmanee 10, 2:1 (P: 275). 3. ਗੁਰਮੁਖਿ ਜਾਗਿ ਰਹੇ ਚੂਕੀ ਅਭਿਮਾਨੀ ਰਾਮ ॥ Raga Tukhaaree 1, Chhant 3, 2:1 (P: 1111).
|
English Translation |
adj. proud, arrogant, conceited, vain, vainglorious, haughty, supercilious.
|
Mahan Kosh Encyclopedia |
ਵਿ. ਹੰਕਾਰੀ. ਮਗ਼ਰੂਰ. “ਅਭਿਮਾਨੀ ਕੀ ਜੜ ਸਰਪਰ ਜਾਏ.” (ਗੌਂਡ ਅ: ਮਃ ੫) 2. ਨਾਮ/n. ਹੌਮੈ. ਖ਼ੁਦੀ. ਅਭਿਮਾਨਮਤਿ. “ਚੂਕੀ ਅਭਿਮਾਨੀ.” (ਤੁਖਾ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|