Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abʰimaan⒰. 1.ਅਹੰਕਾਰ, ਗੁਮਾਨ, ਘੁਮੰਡ। 2. ਬੇਪਤੀ, ਨਿਰਾਦਰ। 1. pride, arrogance, conceit, egoism. 2. insult. ਉਦਾਹਰਨਾ: 1. ਅੰਤਰਿ ਹਰਿਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥ Raga Sireeraag 3, 34, 2:2 (P: 26). 2. ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ ॥ Raga Gaurhee 5, 160, 1:1 (P: 215). ਤੈਸਾ ਮਾਨੁ ਤੈਸਾ ਅਭਿਮਾਨੁ ॥ Raga Gaurhee 5, Sukhmanee 9, 7:7 (P: 275).
|
|