Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abʰéḋ. ਭੇਦ ਰਹਿਤ, ਫਰਕ ਤੋਂ ਬਿਨਾਂ, ਜੋ ਭਿੰਨ ਨ ਹੋਵੇ, ਜਿਸਦੇ ਭੇਦ ਨਹੀਂ ਲਭਦਾ, ਅਗਾਧ। inscrutable; undifferentiating?. ਉਦਾਹਰਨ: ਜਹ ਅਛਲ ਅਛੇਦ ਅਭੇਦ ਸਮਾਇਆ ॥ Raga Gaurhee 5, Sukhmanee 21, 6:1 (P: 291).
|
SGGS Gurmukhi-English Dictionary |
incomprehensible.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. same as ਅਭਿੰਨ; identical.
|
Mahan Kosh Encyclopedia |
ਵਿ. ਜਿਸ ਦਾ ਭੇਦ ਨਾ ਪਾਇਆਜਾਵੇ। 2. ਭੇਦ ਰਹਿਤ। 3. ਨਾਮ/n. ਅਭੇਦਤਾ. ਏਕਤਾ। 4. ਸੰ. ਅਭੇਦ੍ਯ. ਵਿ. ਜਿਸ ਦਾ ਛੇਦਨ ਨਾ ਹੋ ਸਕੇ. ਜੋ ਵਿੰਨ੍ਹਿਆ ਨਾ ਜਾ ਸਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|