Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Amar⒰. 1. ਹੁਕਮ। 2. ਅਬਿਨਾਸ਼ੀ। 3. ਗੁਰੂ ਅਮਰਦਾਸ, ਸਿਖਾਂ ਦੇ ਤੀਜੇ ਗੁਰੂ। 4. ਰਾਜ। 5. ਅਮਿੱਟ, ਅਟੱਲ। 1. order, command. 2. eternal, perpetual. 3. Guru Amar Dass - the Third Guru of the Sikhs. 4. empire, rule, kingdom. 5. ineffaceable, ineradicable. ਉਦਾਹਰਨਾ: 1. ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥ Raga Sireeraag 5, 83, 4:1 (P: 48). 2. ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ ॥ Raga Sireeraag 1, Asatpadee 6, 2:1 (P: 63). 3. ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥ Raga Raamkalee, Balwand & Sata, Vaar 7:8 (P: 968). 4. ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥ Raga Sireeraag 4, Vaar 1:2 (P: 83). ਸਚਾ ਤੇਰਾ ਅਮਰੁ ਸਚਾ ਦੀਬਾਣੁ ॥ Raga Aaasaa 1, Vaar 2, Salok, 1, 1:4 (P: 463). 5. ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ ॥ Raga Aaasaa 5, Birharhay, 2, 7:1 (P: 432).
|
SGGS Gurmukhi-English Dictionary |
[Var.] From Amara
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਅਮਰੂ) ਦੇਖੋ- ਅਮਰ। 2. ਗੁਰੂ ਅਮਰ ਦੇਵ ਦਾ ਸੰਖੇਪ ਨਾਉਂ. “ਗੁਰੁ ਅਮਰੁ ਤੂੰਵੀਚਾਰਿਆ.” (ਵਾਰ ਰਾਮ ੩) 3. ਸ਼੍ਰੀ ਗੁਰੂ ਅਮਰ ਦੇਵ ਦਾ ਇੱਕ ਪ੍ਰੇਮੀ ਸਿੱਖ. “ਮੋਹਣ ਮਲ ਅਮਰੂ ਕੇ ਸਹਿਤਾ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|