Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Amaan. 1. ਅਮਾਨਤ। 2. ਅਪਮਾਨ। 1. trust, anything given in trust. 2. insult, dishonor. ਉਦਾਹਰਨਾ: 1. ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ॥ Raga Gaurhee 5, Sukhmanee 5, 2:3 (P: 268). 2. ਨੀਚ ਊਚ ਨਹੀ ਮਾਨ ਅਮਾਨ ॥ Raga Gaurhee, Kabir, Thitee, 14:3 (P: 344).
|
SGGS Gurmukhi-English Dictionary |
[Var.] From Amāna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਅਮਾਣ। 2. ਨਾਮ/n. ਅਪਮਾਨ. ਨਿਰਾਦਰ. “ਨੀਚ ਊਚ ਨਹੀਂ ਮਾਨ ਅਮਾਨ.” (ਗਉ ਕਬੀਰ ਥਿਤੀ) 3. ਅਮਾਨਤ. ਇਮਾਨਤ. “ਅਵਰ ਵਸਤੁ ਤੁਝ ਪਾਹਿ ਅਮਾਨ.” (ਆਸਾ ਮਃ ੫) 4. ਸੰ. अमान. ਵਿ. ਮਾਪ ਅਰ ਤੋਲ ਰਹਿਤ. “ਅਮਾਨ ਹੈ.” (ਜਾਪੁ) 5. ਨਿਰਭਿਮਾਨ। 6. ਜੋ ਮਾਨ੍ਯ ਨਹੀਂ. ਨਾ ਮੰਨਣ ਲਾਇਕ. “ਸੁਨੇ ਸੁ ਹਾਸ੍ਯ ਆਵਈ ਅਮਾਨ ਵਾਕ ਤੋਰੀਆ.” (ਨਾਪ੍ਰ) ਤੇਰਾ ਵਚਨ ਅਮਾਨ੍ਯ ਹੈ। 7. ਫ਼ਾ. [امان] ਅਮਾਨ. ਨਾਮ/n. ਰਕ੍ਸ਼ਾ (ਰਖ੍ਯਾ). ਹਿਫਾਜਤ। 8. ਉਹ ਰਖ੍ਯਾ, ਜੋ ਜਿਜ਼ੀਆ ਅਦਾ ਕਰਨ ਤੋਂ ਪ੍ਰਾਪਤ ਹੁੰਦੀ ਹੈ. ਮੁਸਲਮਾਨ ਰਾਜ ਵਿਚ ਗੈਰ ਮੁਸਲਮਾਨ, ਜੋ ਜੇਜ਼ੀਆ ਨਾ ਦੇਵੇ, ਉਹ ਰਿਆਸਤ ਵੱਲੋਂ ਰਖ੍ਯਾ ਦਾ ਅਧਿਕਾਰੀ ਨਹੀਂ ਹੁੰਦਾ ਸੀ। 9. ਦੇਖੋ- ਈਮਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|