Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Amuleek. ਅਮੋਲਕ, ਜਿਸ ਦੀ ਕੀਮਤ ਨਾ ਪਾਈ ਜਾ ਸਕੇ। priceless, invaluable. ਉਦਾਹਰਨ: ਅਮੁਲੀਕ ਲਾਲ ਏਹਿ ਰਤਨ ॥ Raga Gaurhee 5, Sukhmanee 24, 3:2 (P: 295).
|
SGGS Gurmukhi-English Dictionary |
priceless, invaluable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਮੁਲ, ਅਮੁਲਕ, ਅਮੁਲਾ) ਸੰ. ਅਮੂਲ੍ਯ. ਵਿ. ਜਿਸ ਦਾ ਮੁੱਲ ਨਾ ਹੋ ਸਕੇ. ਅਨਮੋਲ. “ਅਮੁਲ ਭਾਇ ਅਮੁਲਾ ਸਮਾਹਿ.” (ਜਪੁ) “ਅਮੁਲੀਕ ਲਾਲ ਇਹੁ ਰਤਨ.” (ਸੁਖਮਨੀ) “ਹਰਿ ਆਪ ਅਮੁਲਕ ਹੈ ਮੁਲਿ ਨ ਪਾਇਆਜਾਇ.” (ਅਨੰਦੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|