Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-yo. ਮੁਹਾਰਨੀ ਦੇ ਪਹਿਲੇ ਤਿੰਨ ਅਖਰ ਜਿਨ੍ਹਾਂ ਦੀ ਧੁਨੀ ਹੈ ਅ+ੲ+ਉ/ਓ। first three letters of alphabet whose sound is A+E+u/OO. ਉਦਾਹਰਨ: ਅਯੋ ਅੰਙੈ ਸਭੁ ਜੁਗ ਆਇਆ ਕਾਖੈ ਘੰਙੈ ਕਾਲੁ ਭਇਆ ॥ Raga Aaasaa 3, Patee, 1:1 (P: 434).
|
|