Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Arbaḋ. ਸਾਲ, ਵਰ੍ਹਾ (ਨਿਰੁਕਤ); ਦਸ ਕਰੋੜ (ਸ਼ਬਦਾਰਥ, ਦਰਪਣ); ਆਰੰਭ ਕੀਤਾ (ਮਹਾਨ ਕੋਸ਼)। year; ten millions; began, started. ਉਦਾਹਰਨ: ਅਰਬਦ ਨਰਬਦ ਧੁੰਧੂਕਾਰਾ ਧਰਣਿ ਨ ਗਗਨਾ ਹੁਕਮੁ ਅਪਾਰਾ ॥ Raga Maaroo 1, ਸਲੋ 15, 1:1 (P: 1035).
|
SGGS Gurmukhi-English Dictionary |
billions of years.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਅਰਬੁਦ। 2. ਸੰ. आरब्ध- ਆਰਬ੍ਧ. ਵਿ. ਆਰੰਭ ਕੀਤਾ. “ਅਰਬਦ ਨਰਬਦ ਧੁੰਧੂਕਾਰਾ ਧਰਣਿ ਨ ਗਗਨਾ ਹੁਕਮੁ ਅਪਾਰਾ॥ ਨ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ.” (ਮਾਰੂ ਸੋਲਹੇ ਮਃ ੧){148} ਆਰੰਭ ਕਾਲ ਵਿੱਚ ਨਰ ਅਵਦ{149} ਧੁੰਧੂਕਾਰ ਸੀ. ਦੇਖੋ- ਨਰਬਦ. Footnotes: {148} ਇਸ ਸੋਲਹੇ ਨਾਲ ਮੁਕਾਬਲਾ ਕਰੋ ਰਿਗਵੇਦ ਦੇ ਦਸਵੇਂ ਮੰਡਲ ਦੇ ਮੰਤ੍ਰ ੧੨੯ ਦਾ. {149} ਜਿਸ ਨੂੰ ਆਦਮੀ ਕਥਨ ਨਹੀਂ ਕਰਦਾ ਸਕਦਾ.
Mahan Kosh data provided by Bhai Baljinder Singh (RaraSahib Wale);
See https://www.ik13.com
|
|