Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Arbiᴺḋ. ਕਮਲ। lotus. ਉਦਾਹਰਨ: ਤੁਝਹਿ ਚਰਨ ਅਰਬਿੰਦ ਭਵਨ ਮਨੁ ॥ Raga Aaasaa Ravidas, 4, 1:1 (P: 486).
|
SGGS Gurmukhi-English Dictionary |
[n.] (from Sk. Aravimda) a lotus
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਅਰਵਿੰਦ. ਨਾਮ/n. ਪਹੀਏ ਦੇ ਅਰ (ਗਜ) ਦੀ ਤਰਾਂ ਜਿਸ ਦੀਆਂ ਪੰਖੜੀਆਂ ਹੋਣ. ਦਿਨ ਨੂੰ ਖਿੜਨ ਵਾਲਾ ਕਮਲ। 2. ਸਾਰਸ ਪੰਛੀ। 3. ਸਵੈਯੇ ਛੰਦ ਦਾ ਇੱਕ ਭੇਦ. ਦੇਖੋ- ਸਵੈਯੇ ਦਾ ਰੂਪ ੧੭. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|