Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Alakʰ. ਜੋ ਜਾਣਿਆ ਨਾ ਜਾ ਸਕੇ, ਸਮਝ ਤੋਂ ਪਰੇ ਅਦ੍ਰਿਸ਼ (ਵਧੇਰੇ ਕਰਕੇ ‘ਅਲਖ ਅਭੇਵ’, ਅਲੱਖ ਅਪਾਰ ਇੱਕਠਾ ਆਇਆ ਹੈ); ਜੋ ਵਖਾਈ ਨ ਦੇਵੇ (ਮਹਾਨਕੋਸ਼)। unknowable, unpreceptible, invisible, unapprehensible. ਉਦਾਹਰਨ: ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ॥ Raga Sireeraag 5, 100, 1:2 (P: 53). ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ॥ Raga Bilaaval 1, 2, 2:1 (P: 795).
|
SGGS Gurmukhi-English Dictionary |
[Adj.] (from Sk. Alakshya) invisible, unobserved
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. imperceptible, unknowable, incomprehensible, invisible; an attribute of God; interj. Slogan or call by ਅਲ਼ਖਧਾਰੀ cf. ਅਲ਼ਖ.
|
Mahan Kosh Encyclopedia |
ਸੰ. ਅਲਕ੍ਸ਼੍ਯ. ਵਿ. ਜੋ ਦਿਖਾਈ ਨਾ ਦੇਵੇ. “ਅਗਮ ਅਗੋਚਰ ਅਲਖ ਅਪਾਰਾ.” (ਬਿਲਾ ਮਃ ੧) 2. ਲਕ੍ਸ਼ਣ ਰਹਿਤ। 3. ਯੋਗੀਆਂ ਦਾ ਪਰਸਪਰ ਸਿਸ਼੍ਟਾਚਾਰ ਬੋਧਕ ਸ਼ਬਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|