Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Alėh. 1. ਰਬ, ਪਰਮੇਸ਼ਰ। 2. ਰਬ ਕਰੇ। 1. God, Almighty. 2. God willing. ਉਦਾਹਰਨਾ: 1. ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ ॥ Raga Aaasaa, Kabir, 17, 1:2 (P: 480). ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ ॥ (ਅਲਾ ਨੂੰ). Raga Gaurhee, Kabir, Baavan Akhree, 3:1 (P: 340). 2. ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥ Salok, Farid, 25:1 (P: 1379).
|
SGGS Gurmukhi-English Dictionary |
[Ara. var.] Of Alā, Name of god
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਅਲਖ. ਜੋ ਦੇਖਿਆ ਨਹੀਂ ਜਾਂਦਾ “ਅਲਹ ਲਹਉ ਤਉ ਕਿਆ ਕਹਉ.” (ਗਉ ਕਬੀਰ ਬਾਵਨ) 2. ਅ਼. [ﷲ] ਅੱਲਹ. ਨਾਮ/n. ਕਰਤਾਰ. ਖ਼ੁਦਾ. “ਅਲਹ ਰਾਮ ਜੀਵਉ ਤੇਰੇ ਨਾਈ.” (ਪ੍ਰਭਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|